More from Mohali Shehar
You might also like
Description
Download more Afsana Khan MP3s. More songs: Waqt Tera Banu Main, Waqt Tera Banu Main MP3 download.
Details
What people say
Brown Akhiyan.. Rajveer’s New Song..
https://youtu.be/L681c8dnL9o?si=1LGIamCnJIivmSjr
ਕੌਣ ਕੌਣ ਬਾਰ ਬਾਰ ਸੁਣ ਰਿਹਾ ਠੋਕੋ like 👍
ਇਸ ਬੱਚੇ ਤੇ ਸਤਿ ਗੁਰੂ ਰਵਿਦਾਸ ਮਹਾਰਾਜ ਜੀ ਮਿਹਰ ਕਰਨ🎉
ਮੁੰਡਾ ਦਿਲ ਨੂੰ ਛੂ ਗਿਆ ❤❤ ਜਿੰਦਾ ਵਸਦਾ ਰਹੇ ਪੁਤ ❤
ਕੱਲ ਪਟਿਆਲੇ ਤੋਂ ਰਾਏਕੋਟ 105km ਗੱਡੀ ਦੇ ਸਫ਼ਰ ਵਿੱਚ ਵਾਰ-ਵਾਰ ਇਹ ਹੀ ਗਾਣਾ ਚੱਲਦਾ ਰਿਹਾ। ਵਾਹਿਗੂਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਇਨ੍ਹਾਂ ਬੱਚਿਆਂ ਨੂੰ ਬਹੁਤ ਹੀ ਵਧੀਆ ਅਵਾਜ਼ ਹੈ। ਤੁਸੀਂ ਵੀ ਸਚਿਨ ਸਰ ਕਮਾਲ ਕਰ ਦਿੱਤਾ । ਮਾਲਕ ਖੁਸ਼ ਰੱਖੇ ਪੂਰੀ ਟੀਮ ਨੂੰ ❤🎉❤
@jagdevsingh5632
ਇਹ ਗੀਤ ਸੁਣ ਬੰਦਾ 10.15 ਸਾਲ ਪਿਛਲੀਆਂ ਯਾਦਾਂ ਵਿੱਚ ਚਲਾ ਜਾਂਦਾ ਬਹੁਤ ਵਧੀਆ ਜੀ
@JasveerSingh-db6se
ਧੰਨਵਾਦ ਅਹੂਜਾ ਸਾਹਿਬ ਇਨਾਂ ਹੀਰਿਆਂ ਨੂੰ ਤਰਾਸ਼ਣ ਲਈ ਬਹੁਤ ਸੋਹਣੀ ਵੀਡਿਓ ਅਤੇ ਆਡੀਓ ਬਾਬਾ ਜੀ ਏਨਾ ਬੱਚਿਆਂ ਨੂੰ ਚੜਦੀ ਕਲਾ ਵਿੱਚ ਰੱਖੇ ❤🙏
@rattanbhatiaphotography5715
ਬੁਹਤ ਸੋਹਣੀ ਅਵਾਜ ਦਿਲ ਨੂੰ ਖੁਸ਼ ਕਰਨ ਵਾਲੀ ਅਵਾਜ ਆ ਵਾਹਿਗੁਰੂ ਜੀ ਮੇਹਰ ਕਰਨ 🎉🎉
@officialmusicdj8091
ਬਹੁਤ ਹੀ ਪਿਆਰੀ ਅਵਾਜ਼ ਹੈ ਇਸ ਪਿਆਰੇ ਬੱਚੇ ਦੀ ਪਰਮਾਤਮਾ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖੇ 🙏🙏🙏🙏
@talwarboysbeas2636
ਪਰਮਾਤਮਾ ਇਹ ਬੱਚੇ ਦੀ ਲੰਬੀ ਉਮਰ ਬਖਸ਼ੇ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਬੱਚੇ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਜਿਉਂਦੇ ਰਹੋ ਸਚਿਨ ਭਾਜੀ❤❤❤❤🎉🎉🎉🎉🎉
@SandhuSaab-cf9dj
More songs to explore
Free Zomato coupons for music lovers
Delivered to your inbox weekly