More from Havaa
You might also like
Description
Download more Amrinder Gill MP3s. More songs: Balle Balle, Takkar (Remastered 2026) MP3 download.
Details
What people say
ਇੱਕੋ ਕਾਲਾਕਾਰ ਜਿਸ ਨਾਲ ਕੋਈ ਵਿਵਾਦ ਨਹੀਂ , ਬਹੁਤ ਸੋਹਣਾ ਗੀਤ 🙏✍️
ਮੌਤ ਦਾ ਸੁਨੇਹਾ ਏਨਾ ਸੋਹਣਾ ਕਿਵੇਂ ਹੋ ਸਕਦਾ। ਬਾਕਮਾਲ ਲਿਖਤ ਤੇ ਬਹੁਤ ਸੋਹਣੀ ਅਵਾਜ਼ 👏🏼👏🏼
ਮੈ ਅਮਰਿੰਦਰ ਗਿੱਲ ਤੇ ਹੈਰਾਨ ਆ
ਨਾ ਕੋਈ ਮਾੜ-ਕੁੱਟ,ਨਾ ਕੋਈ ਹਥਿਆਰਾਂ ਦੀ ਗਲ ਤੇ ਨਾ ਹੀ ਕੋਈ ਮੈਂ ਮੈਂ ਗਾਣੇ ਵਿਚ!
ਪਰ ਗਾਣੇ ਫੇਰ ਵੀ ਚੜਦੇ ਤੋ ਚੜਦੇ!
ਨਾ ਅਸਲਾ, ਨਾ ਫੁਕਰਪੁਣਾ, ਨਾ ਕਾਰਾਂ, ਨਾ ਬੇਲੋੜੀ "ਮੈਂ-ਮੈਂ", ਨਾ ਮਾਡਲ ਕੁੜੀ.... ਸਾਦਾ ਪਹਿਰਾਵਾ, ਸਾਦਾ ਹੇਅਰ ਸਟਾਈਲ, ਉੱਚੇ ਪੱਧਰ ਦੀ ਗੀਤਕਾਰੀ, ਮਿੱਠੀ ਆਵਾਜ਼, ਬਾਕਮਾਲ ਵੀਡੀਓ... ❤ਸਕੂਨ ❤
ਨਾ ਕੋਈ ਫੁਕਰੀ, ਨਾ ਕੋਈ ਹਥਿਆਰ, ਨਾ ਵਾਧੂ ਸ਼ੋਸ਼ੇਬਾਜ਼ੀ ਏਸੇ ਲਈ ਸਾਰਾ ਪੰਜਾਬ ਪਿਆਰ ਕਰਦਾ 22 ਜੀ ਨੂੰ 😍
@sajanMasihRandhawa
ਓਸ ਘਰ ਦੀ ਗੱਲ ਕੀਤੀ ਹੈ ਜਿਹੜਾ ਸਾਡਾ ਅਸਲ ਹੈ,,ਸੱਚਖੰਡ,,ਜਿੱਥੇ ਸਾਰਿਆਂ ਨੇਂ ਜਾਣਾ ਹੈ ਭਾਈ,,
ਇਹ ਗਾਣਾ ਸਿਰਫ ਅਮਰਿੰਦਰ ਗਿੱਲ ਦੇ ਮੂਹੋ ਹੀ ਫੱਬਣਾ ਸੀ,,, ਧੰਨਵਾਦ ਗਿੱਲ ਸਾਬ
@preetam3415
No guns, No models, no Violence or car. Just an artist who’s voice is amazing 🤩❤️
@ramansharma1446
ਜਿਨ੍ਹੀ ਸੋਹਣੀ ਕਲਮ ਬੀਰ ਸਿੰਘ ਦੀ
ਓਨੀਂ ਸੋਹਣੀ ਗਾਇਕੀ ਅਮਰਿੰਦਰ ਦੀ ❤️🙏🙏
@amanpreetsamman6434
ਨਸ਼ਾ ਨਹੀ ਅਸਲਾ ਨਹੀ ਅੱਧੇ ਕਪੜਿਆਂ ਵਾਲੀ ਕੁੜੀ ਨਹੀ ਫੁੱਕਰੀ ਨਹੀ..... ਫਿਰ ਵੀ ਸੁਪਰਹਿੱਟ ਗਾਣਾ ❤️👏👏👌
@topper0016
No guns No Cars No Models No Violence .... JUST PURE ARTIST WITH MAGICAL VOICE!!❤️🤩🔥🔥
@sparshshori
More songs to explore
Amrinder Gill, Harmanjeet, Dr Zeus unreleased tracks — be the first to hear them