You might also like
Description
Download more Amrinder Gill MP3s. More: That Girl MP3 download.
Details
What people say
ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
ਅਮਰਿੰਦਰ ਭਾਜੀ ਦਾ ਕੌਣ ਕੌਣ ਫੈਨ ਏਹ..❤❤❤
Amrinder gill ਦਾ ਕੋਈਂ ਵੀ hater ਨਹੀਂ ਆ ਜਿਵੇ ਸਿੱਧੂ ਮੂਸੇ ਵਾਲੇ ਦੇ song ਦੀ wait ਰਹਿੰਦੀ ਏ ਓਵੇ ਹੀ ਅਮਰਿੰਦਰ ਗਿੱਲ paji ਦੇ song ਦੀ wait ਰਹਿੰਦੀ ਏ ❤
ਅਮਰਿੰਦਰ ਬਾਈ ਨੇ ਨੈਟ ਪੈਕ ਰਿਚਾਰਜ ਕਰਵਾ ਲਿਆ🤣❤️
No unnecessary super cars, No models, No guns, Just his lyrics and singing.
Amrinder Gill G.O.A.T singer
Representing real Punjab
@lovejeetsingh355
ਲਫਜ਼ ਹੀ ਇੰਨੇ ਸੋਹਣੇ ਨੇ ਅੱਜ ਤੱਕ ਕਿਸੇ ਨੇ 😊 ਐਮੇਂ ਨਿੰਦਿਆ ਵੀ ਨੀ respect ❤️ਅਮਰਿੰਦਰ Gill ❤️
@PinderSuhaan
ਸਬਰ ਦਾ ਗੀਤ ਬੋਹਤ ਸੋਹਣਾ ਹੁੰਦਾ, ਕਲਾਕਾਰ ਉਸਤੋਂ ਵੱਧ ਸੋਹਣਾ ਏ 💌
@dakshvirkamboj3988
ਸਿਰਾ ਲਾਈ ਪਈ ਆ ਉਸਤਾਦ ਜੀ ਤੁਸੀ ...ਆਉਂਦੇ ਜਰੂਰ ਦੇਰੀ ਨਾਲ ਉ ਪਰ ਜਦੋਂ ਵੀ ਆਉਂਦੇ ਐਂਡ ਹੀ ਕਰਾਉਂਦੇ ਓ...ਕੌਣ ਕੌਣ ਸਹਿਮਤ ਆ ਏਸ ਗੱਲ ਤੋਂ ...ਸਾਲ ਸਾਰਾ ਸੁਣਦੇ ਰਹਿੰਦੇ ਆ ਫੇਰ ਓਹ ਗਾਣਾ 😊
@ranjit_khehra
ਸਿਆਣੇ ਕਹਿੰਦੇ ਸੀ ਸਬਰ ਦੀ ਹਰ ਇੱਕ ਚੀਜ ਵਧਿਆ ਲੱਗਦੀ ਆ ਅੱਜ ਪਤਾ ਵੀ ਲੱਗ ਗਿਆ। ਉਸਤਾਦ ਜੀ ਬਹੁਤ ਸੋਹਣਾ ਗਾਣਾ love you 😘
@Dhosanjhan_ala
The real meaning of Amrinder gill is "SUKOON"❤️❤️
@Mkaur24
MakeMyTrip ₹500 off your next trip
Exclusive subscriber deal