More from Jindey
You might also like
Description
Download more Arjan Dhillon MP3s. More songs: Fly, Ilzaam MP3 download.
Details
What people say
ਸਹੇਲੀ ਤਾ ਹੈਨੀ ਮੇਰੀ ਪਰ ਅੱਜ ਆ ਗਾਣਾ ਸੁਣਿਆ ਦਿਲ ਤੇ ਲੱਗਿਆ❤❤
ਕਿਸਮਤ ਵਾਲੇ ਉਹ
ਜਿਹਨਾਂ ਨੂੰ ਰੱਬ ਮਿਲਾਉਂਦਾ ਏ,
ਅਸੀਂ ਰੱਬ ਯਾਦ ਕਰੀਏ ਤਾਂ
ਸੱਜਣ ਹੀ ਚੇਤੇ ਆਉਂਦਾ ਏ।
ਅਸੀਂ ਤਾਂ ਰੱਬ ਵੀ ਭੁੱਲ ਗਏ ਸੀ ਉਸ ਦੇ ਪਿੱਛੇ 😊😊😊😊
ਕਿਹੜਾ ਰੱਬ ਜਿੰਮੇਵਾਰੀ ਲੈਂਦਾ ਏ ਵਿੱਛੜੇ ਮਿਲਾਉਣ ਦੀ, ਬੋਹਤ ਡੂੰਘੀ ਗੱਲ ਲੱਗੀ❤️
ਰੱਬ ਹੀ ਦੇਂਦਾ ਤੇ ਰੱਬ ਹੀ ਦੇਕੇ ਖ਼ੋ ਲੈਂਦਾ 🥹
@Sandhu_UK
2026 ਚ ਕੌਣ ਕੌਣ ਸੁਣ ਰਿਹਾ ?❤️🩹😞
@gurinderkaur_00
ਗੁਰੂ ਨਾਨਕ ਦੇਵ ਜੀ ਤੇ ਇੱਕ ਧਾਰਮਿਕ ਗੀਤ ਲਿਖੋ🙏
@sukhwinderk.teacher2404
ਰੂਹ ਖੁਸ ਕਰਤੀ ਅਰਜਨਾ 38 ਸਾਲ ਪਹਿਲਾ ਸਮਾ ਯਾਦ ਕਰਵਾ ਦਿੱਤਾ ਜਿਉਦਾ ਰਹੋ ਰੱਬ ਤਰੱਕੀਆ ਬਖਸੇ
@RajinderSingh-st2hq
ਜਦੋ ਦਾ ਅਰਜਨ ਬਾਈ ਆਇਆ ਆ ਦਿਲ ਤੇ ਛਾਇਆ ਪਿਆ ... LOVE YOU BRO ❤❤
@BalwinderKaurbanga
ਧੰਨਵਾਦ ਬਾਈ,ਜਵਾ ਦਿਲ ਦੀਆਂ ਗੱਲਾਂ ਸੁਣਾ ਤੀਆ❤❤
@ManpreetSingh-kf8ii
More songs to explore
MakeMyTrip ₹500 off your next trip
Exclusive subscriber deal