More from Got You
You might also like
What people say
Ki report aa gaane di Comment kareo Jrur ?
ਕਸਰ ਤਾਂ ਜੀ ਖਾਨ ਵੀਰੇ ਨੇ ਵੀ ਕੋਈ ਨਹੀਂ ਛੱਡੀ ਪਰ ਫਿਰ ਵੀ ਕੋਣ ਕੋਣ ਚਾਉਂਦਾ ਕੇ ਇਹ ਗਾਣਾ ਗੈਰੀ ਬਾਈ ਵੀ ਗਾਵੇ??❤️💜
"ਤੈਨੂੰ ਕੀ ਲੱਗਿਆ ਮੇ ਤੈਨੂੰ ਪਿਆਰ ਨੀ ਕਰਦੀ ਉਹ ਭੋਲਿਆ ਸਭ ਕੁਝ ਛੱਡ ਦਿੱਤਾ ਤੇਰੇ ਕਰਕੇ"
ਜਿਨੇ ਵੀ ਇਹ ਅਸਲੀ ਵਿਡਿਉ ਦੇਖੀ ਕੁੜੀ ਦੀ ਲਾਇਕ ਕਰੋ☝️😅
ਜੋ ਵੀ ਮੇਰਾ ਕਮੈਂਟ ਪੜ੍ਹ ਰਿਹਾ ਰੱਬ ਉਹਨਾ ਦੀ ਮਾਂਤਾ ਪਿਤਾ ਦੀ ਲੰਬੀ ਉਮਰ ਕਰੇ ਬਾਕੀ ਗੈਰੀ ਲਵ ਯੂ 😊
"ਤੈਨੂੰ ਕੀ ਲੱਗਿਆ ਮੇ ਤੈਨੂੰ ਪਿਆਰ ਨੀ ਕਰਦੀ ਉਹ ਭੋਲਿਆ ਸਭ ਕੁਝ ਛੱਡ ਦਿੱਤਾ ਤੇਰੇ ਕਰਕੇ"
ਜਿਨੇ ਵੀ ਇਹ ਅਸਲੀ ਵਿਡਿਉ ਦੇਖੀ ਕੁੜੀ ਦੀ ਲਾਇਕ ਕਰੋ👍😂🤣
@xa._.0799
ਰੱਬ ਕਿਸੇ ਨੂੰ ਪਿਆਰ ਨਾ ਹੋਣ ਦੇਵੇ ਲੋਕਾਂ ਪਿਆਰ ਨੂੰ ਮਜ਼ਾਕ ਸਮਝਦੇ ਹਨ ਦ ਕਿਸੇ ਨੂੰ ਸੱਚਾ ਪਿਆਰ ਕਰਦਾ ਤਾਂ plz Reply karo plz
@sentysingh7702
Daily kon kon suun reha aa song like kro👍👍👍👍👍👍
@Gouravkumar-zr8qs
Jo aa song sun rahay Os de mami papa di oomar 100 yare hove ❤️❤️❤️💓
@gagandharmsoth4037
ਹੁਣ ਤੂੰ ਮੇਰੀ ਜਾਨ ਲੈਣੀ ਆ😂😂😂😂ਗੈਰੀ ਬੰਦਾ ਬਨਜਾ😂😂ਅੱਤ ਉਸਤਾਦ ਜੀ
@amand33p80
ਬਹੁਤ ਹੀ ਸੋਣਾ ਗਾਣਾ ਲਿਖਿਆ
ਤੇ ਗਾਇਆ 👌👌
ਰੱਬ ਤੁਹਾਨੂੰ ਚੜਦੀਕਲਾ ਵਿੱਚ ਰੱਖੇ.. 🙏...
ਤੁਸੀ ਵੀ ਦੱਸੋ ਕਿਵੇਂ ਲਗਿਆ......❤️
@MVGMR
Get 320kbps songs before anyone else
Early access to every new release