Ainak
59.3M plays · 211.2K likes
Artists & Credits
You might also like
Description
Download more Gulab Sidhu MP3s. More songs: Prada, Laung Laachi Title Track MP3 download.
Details
What people say
ਮਾਹੀ ਸ਼ਰਮਾ (ਐਕਟ੍ਰੈਸ) ਗਾਣੇ ਨੂੰ ਚਾਰ ਚੰਦ ਲਾ ਗਈ ਕਿਆ ਏਸਪਰੇਸ਼ਨ ਦੇ ਕੇ ਗਈ ਆ ਬਾਕੀ ਫ਼ਤਹਿ ਦੀ ਕਲਮ ਤੇ ਗੁਲਾਬ ਦੀ ਅਵਾਜ ਬੀਤੇ ਹੋਏ ਇਸ਼ਕ ਦੇ ਪੱਲ ਯਾਦ ਕਰਵਾ ਗਈ 💜
410 ਨੇ ਕਹਿਦੇ ਐਸਾ ਟੀਕਾ ਲਾਇਆ
ਵਾਰ ਵਾਰ view check ਕਰਦੇ
ਕਹਿਦੇ ਹਜੇ trending ਤੋਂ ਥਲੇ ਨੀ ਆਇਆ
ਜਿਦ੍ਹੇ ਪਾਤੀ ਬਾਹ ਮੂਸੇ ਆਲੇ ਨੇ
ਓਹ ਮੁੜਕੇ ਉਠਿਆ ਨੀ😂
40 50 ਗੀਤ ਹੋਰ ਆਉਣੇ ਨੇ
ਹਜੇ ਉਹ ਮੁੱਕਿਆ ਨੀ ❤ ਲਵ ਯੂ ਮੂਸੇ ਆਲਿਆ
ਇਸ ਗਾਣੇ ਨੇ ਮੈਨੂੰ ਗੁਲਾਬ ਸਿੱਧੂ ਦੀ ਮੁਰੀਦ ਬਣਾ ਦਿੱਤਾ 🥰🥰
ਬਹੁਤ ਸੋਹਣਾ ਗਾਇਆ ਤੇ ਮਾਹੀ ਸ਼ਰਮਾ ਨੇ ਸੋਹਣਾ act ਕੀਤਾ... ਫਤਿਹ ਤਾ ਫ਼ੇਰ ਫਤਿਹ ਹੈ end ਹੀ ਲਿਖਦਾ ਹੈ... ਬਾਕੀ ਪੂਰੀ ਟੀਮ ਦੀ ਮਿਹਨਤ ਦਾ ਪਤਾ ਲੱਗਦਾ ਹੈ
ਵੀਰ ਜੀ ਤੁਸੀਂ ਨਿਮਰਤ ਖੇਰਾ ਨਾ ਜੈ ਭਰੀ ਭਧੇਰ ਨਾਲ ਗਾਣਾ ਕੱਢੋ ਤੁਹਾਡੀ ਜੋੜੀ ਬਹੁਤ ਜਚਦੀ ਹੈ❤❤❤ ਪਲੀਜ਼ ਇੱਕ ਗਾਣਾ ਕੱਢੋ❤❤
@RajwinderKaur-fr2tw
ਪਤਾ ਨੀ ਕਿੰਨੀ ਵਾਰ ਸੁਣ ਲਿਆ।। ਦਿਲ ਕਰਦਾ ਖਤਮ ਹੀ ਨਾ ਹੋਵੇ ਗਾਣਾ ।। ਵਾਰ ਵਾਰ ਦੋਬਾਰਾ ਸ਼ੁਰੂ ਕਰਨਾ ਪੈਂਦਾ।।। ਬਹੁਤ ਹੀ ਸੋਹਣਾ ਐ।। Bhut sohni chemistry ae Mahi te Gulaab di🥰🥰👌👌♥️♥️
@sukhdeeprattan2608
ਗੁਲਾਬ ਬਾਈ ਦੀ ਜੁਬਾਨੋ ਬੜਾ ਫ਼ਬਿਆ ਗਾਣਾ ਤੇ ਫ਼ਤਹਿ ਬਾਈ ਦੀ ਕਲਮ ਨੇ ਬੁਹਤ ਸੋਹਣਾ ਲਿਖਿਆ❤❤❤❤
@gillsaabgillsaab5137
Gulab sidhu wale like kro ❤
@G22GRECORDS
ਮਾਹੀ ਸ਼ਰਮਾ ਕਿੰਨੀ ਸਿੰਪਲ ਆ ❤️❤️❤️
@PreetsandhuSandhu-y6r
ਰੱਬ ਤੈਨੂੰ ਚੜਦੀ ਕਲਾ ਚ ਰੱਖੀ ਮੂਸੇ ਵਾਲੇ ਵਾਂਗੂੰ ਤੁਹਾਨੂੰ ਵੀ ਚੜਾਈ ਚ ਹੀ ਰੱਖੇ ਰੱਬ❤
@roopdhaliwal6681
More songs to explore
Browse by Genre
More by Gulab Sidhu
See allGulab Sidhu unreleased tracks — be the first to hear them