You might also like
Description
Download more Gurshabad MP3s. More songs: Kitni Gardi Hai (From "Baby Do Die Do"), NACHANGE SAARI RAAT MP3 download.
Details
What people say
1999 ਨੂੰ ਅੱਧੀ ਰਾਤ ਦਾਖਲਾ ਲਿਸਟ ਵਿੱਚ ਆਪਣਾ ਨਾਮ ਦੇਖਣ ਗਏ,,,, ਰੱਬਾ! ਉਹ ਵੇਲ਼ਾ ਮੁੜ ਆਵੇ।
ਅਮ੍ਰਿਤਸਰ ਸਾਹਿਬ ❤️❤️
ਧਨ ਧਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ।
ਧਨ ਧਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ।
ਧਨ ਧਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਧਨ ਧਨ ਬਾਬਾ ਢੀਪ ਸਿੰਘ ਜੀ।
ਧਨ ਧਨ ਬਾਬਾ ਬੁੱਢਾ ਸਾਹਿਬ ਜੀ।
ਧਨ ਗੁਰੂ ਨਾਨਕ ਦੇਵ ਜੀ ਮਹਾਰਾਜ।
ਧਨ ਕਲਗੀਧਰ ਪਾਤਸ਼ਾਹ ਸਾਹਿਬ ਏ ਕਮਾਲ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।
ਧਨ ਧਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
Wonderful song ❤️❤️
ਬੀਤੇ ਦਿਨਾਂ ਦੀ ਯਾਦ ਆ ਗਈ ਜਦ ਨਵੇਂ ਨਵੇਂ ਚਾਅ ਲੈਅ ਕੇ ਖਾਲਸਾ ਕਾਲਜ ਵੜੇ ਸਾਂ ਤੇ ਅੱਜ ਸਚਿਓ ਕਾਲਜ ਵਿੱਚੋ ਨਿਕਲੇ ਤਾਂ ਕਈ ਸਾਲ ਬੀਤ ਗਏ ਨੇ ਪਰ ਕੋਈ ਦਿਲ ਦਾ ਟੁਕੜਾ ਓਥੇ ਈ ਜਿਵੇਂ ਰਹਿ ਗਿਆ ਲਗਦਾ ਏ।❤️ ਜਿਉਂਦੇ ਰਹੋ ਵੀਰ ਜੀ
ਯਾਰ ਅੱਣਮੁਲੇ ਗਾਣੇ ਤੋ ਬਾਅਦ ਦੁਬਾਰਾ ਆਹ ਗੀਤ ਨੇ ਫੇਰ ਕਾਲਜ ਦੇ ਦਿਨਾ ਦੀ ਯਾਦ ਤਾਜਾ ਕਰਾ ਦਿੱਤੀਆ
Love you Benny veer
ਬਾਈ ਲਾਈਕ ਤੇ ਵਿਊ ਬਾਰੇ ਟੈਂਸ਼ਨ ਨਾ ਲੈ ਗਾਣਾ ਤੇਰਾ ਬਹੁਤ ਸੋਹਣਾ ਯਾਰ..... ਬਹੋਤ ਜਿਆਦਾ ਸੋਹਣਾ Hats Off.....🔥♥️
@urz_bains
ਉਮਰ ਤਾਂ ਹੁਣ ਅਂਕਲ ਕਹਾਉਣ ਵਾਲੀ ਹੋ ਗਈ ਫਿਰ ਵੀ ਗਾਣਾ ਸੁਣ ਕੇ ਪੁਰਾਣੀਆ ਯਾਦਾਂ ਤਾਜ਼ੀਆਂ ਹੋ ਗਈਆਂ ਤੇ download ਕਰ ਰਿਹਾ ਹਾਂ
@HarjotSingh-v8m
ਮੈਂ ਪਟਿਆਲਾ ਦਾ ਰਹਿਣ ਵਾਲਾ ਹਾਂ, ਸਾਲ 2001 ਵਿੱਚ MGN ਕਾਲਜ ਜਲੰਧਰ ਵਿੱਚ B.Ed ਵਿੱਚ ਪੜ੍ਹਦਾ ਹੁੰਦਾ ਸੀ, ਪੜ੍ਹਦੇ-ਪੜ੍ਹਦੇ ਨੂੰ ਸਰਕਾਰੀ ਨੌਕਰੀ ਮਿਲ ਗਈ ਸੀ, ਉਸ ਦਿਨ ਬਹੁਤ ਐਸ਼ ਕੀਤੀ ਸੀ ਯਾਰਾਂ ਨਾਲ, ਕਾਸ਼ ਕਿਤੇ ਉਹ ਸਮਾਂ ਮੁੜ ਵਾਪਿਸ ਆ ਜਾਵੇ, ਨੌਕਰੀ ਮਿਲਣ ਤੋਂ ਬਾਅਦ ਦੇ ਦਿਨ ਤੀਆਂ ਵਾਂਗ ਲੰਘੇ ਸਨ
@Punjab-jf9fk
1996-98 batch pass out- bai ji rula ditta tusi . God bless you
@tanveersingh1808
Bhot sohna likheya veere
Congratulations 🎈🎈
Tuhadi team nu te sare Aapne ambrsar waleya nu v
@satnaamsinghnahar9249
Listing in 2024❤❤
@Kiranmehra403
More songs to explore
Win ₹1000 Paytm cash — no catch
Random draw every month