More from Iko Dil
You might also like
Description
Download more Harinder Harvi MP3s. More songs: NACHANGE SAARI RAAT, Nagina MP3 download.
Details
What people say
ਚਾਰੇ ਪਾਸੇ ਭਾਦੌੜ ਹੋਈ ਪਈ ਆ💯❤️🔥🫶
ਕਦੇ ਭਾਉਂਦਾ ਨੀ ਸੀ ਰੋਣਾ ਮੇਰਾ,
ਐਵੇਂ ਗੁੱਸੇ ਤੇਰੇ ਨਾਲ ਹੋਣਾ ਮੇਰਾ,
ਹੁਣ ਹਾਲ ਵੀ ਮੇਰਾ ਪੁੱਛੇਂ ਨਾ,
ਤੇਰੇ ਬਿਨ ਕਾਹਦਾ ਜਿਉਣਾ ਮੇਰਾ।
🔥🔥🔥❤❤
ਬੜਾ ਰੋਕਿਆ ਫੇਰ ਵੀ ਮਹਫਿਲਾਂ ਚ ਗਾਈ ਜਾਂਦਾ ਏ,,,❤
ਗਲਾਂ ਸਾਡੀਆ ਹੁਸਤਿੰਦਰ ਮਹਫ਼ਿਲ ਚ ਸੁਣਾਈ ਜਾਂਦਾ ਏ,,,❤
ਬਾਈ ਦਾ ਲਗਦਾ ਦਿਲ ਟੁੱਟੇ ਦੀ ਕਲਮ ਕਮਾਲ ਕਰਦੀ ਫਿਰਦੀ ਆ....❤❤❤
ਵਾਹਿਗੁਰੂ ਤੈਨੂੰ ਹਮੇਸ਼ਾ ਚੜ ਦੀ ਕਲਾ ਚ ਰੱਖੇ ਭਰਾ❤❤
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@karmita_kaur0
ਸਾਰੇ ਗੀਤ ਸੋਹਣੇ
ਦੁਆਵਾਂ !!
ਪੂਰੀ ਟੀਮ ਨੂੰ ਵਧਾਈ ਜੀ
ਖੁਸ਼ ਰਹੋ ਆਬਾਦ ਰਹੋ !! ❤
@Karamjeetdeon
ਸਾਡੀ ਕਹਾਣੀ❤...ਧੰਨਵਾਦ...ਪਤਾ ਨੀ ਕਿੰਨੀ ਵਾਰ ਸੁਣ ਲਿਆ ਗੀਤ...❤❤❤🎉
@manjit3849
ਬਹੁਤ ਇੰਤਜ਼ਾਰ ਰਹਿੰਦਾ ਭਰਾ ਦੇ ਗੀਤਾਂ ਦਾ ❤
@Kanwaljeetsingh9
ਨਾ ਕੋਈ ਜੱਟ, ਨਾ ਕੋਈ ਅਸਲਾ, ਨਾ ਕੋਈ ਮਾਰ ਦੇਨਾ ਵੱਢ ਦੈਨਾ,,, ਜਿਊਦਾ ਰਹਿ ਵੀਰ, ਬਕਮਾਲ ਗੀਤ
@GURPREETSINGH-no9bm
ਹੱਕ ਜਿਦਾ ਪਾਣੀਆਂ ਉਤੇ ਰਖਦਾ ਪੰਜਾਬ ਸੋਹਣਿਆ❤
@SurjeetSingh-qy4zg
More songs to explore
Free Netflix for 1 month — subscriber perk
Exclusively for our subscribers