Tere Naal Pyar Ho Gya (From Soohe Ve Cheere Waleya) (Original Motion Picture Soundtrack)
Tere Naal Pyar Ho Gya (From Soohe Ve Cheere Waleya) (Original Motion Picture Soundtrack)
8.3M plays · 47.7K likes
You might also like
Description
Download more Nirvair Pannu MP3s. More: Together MP3 download.
Details
What people say
ਫਿਲਮ ਦੇ ਪਹਿਲੇ ਗੀਤ ਨੂੰ ਪਿਆਰ ਦੇਣ ਲਈ ਤੁਹਾਡਾ ਸਭ ਦਾ ਧੰਨਵਾਦ।
ਨਿਰਵੈਰ ਪੰਨੂ ਦੀ ਹਰ ਗੱਲ ਖੂਬਸੂਰਤੀ ਨਾਲ ਭਰੀ ਹੁੰਦੀ ਏ ਕਿੰਨਾ ਸਾਊ ਜਿਹਾ ਬਣਿਆ ਫਿਰਦੇ 🍂
ਸੋਹਣਿਆਂ ਤੇਰੇ ਗੀਤ ਵੀ ਸੋਹਣੇ ਗੀਤਾਂ ਦੇ ਅਲ਼ਫਾਜ ਵੀ ਸੋਹਣੇ ਤੇ ਤੁਸੀਂ ਆਪ ਵੀ ਬਹੁਤ ਜਿਆਦਾ ਸੋਹਣੇ❤
ਸੱਪ ਦਾ ਡੰਗਿਆ ਤਾਂ ਬਚ ਸਕਦਾ ,
ਪਰ ਨਿਰਵੈਰ ਦਾ ਡੰਗਿਆ ਨੀਂ,
Love from Pakistan 🇵🇰🇵🇰🇵🇰🇵🇰 0:12
@Naumanansari1390
ਮੈਨੂੰ ਬਹੁਤ ਵਧੀਆ ਲੱਗਿਆ।ਨਿਰਵੈਰ ਹਮੇਸ਼ਾ ਸਾਨੂੰ ਉਸਨੂੰ ਹੋਰ ਪਿਆਰ ਕਰਨ ਦਾ ਮੌਕਾ ਦਿੰਦਾ ਹੈ। Such a great song and act ❤❤🧿✨️✨️👍🏻
@Gurleen-z7q
ਰੂਹ ਨੂੰ ਸੁਕੂਨ ਦੇਣ ਵਾਲੀ ਵੀਡੀਓ 🫀❤️😄
@sunainapreetkaur7363
Lyrics 10/10
Vocal 10/10
Music 10/10
Costume 10/10
Vibe10/10
Acting 10/10
Videography 10/10
Such a perfect Song!
@just._.jut01
ਨਿਰਵੈਰ ਪੰਨੂ ਦੇ sad song ਕਿਨੂੰ ਕਿਨੂੰ ਪਸੰਦ ਨੇ
@HarpreetKaur-k2d1o
ਪਤਾ ਨਹੀਂ ਕਿਉਂ ਲੋਕ ਜੋਂ ਗਰੀਬ /
ਜੋਂ ਦੁੱਖ ਭਰੀਆਂ/
ਜੋਂ ਲੜਾਈ ਭਰੀਆ/
ਕਹਾਣੀਆਂ ਚਾਹੀਦੀਆ ਹੁੰਦੀਆ ਨੇ
ਭਾਵੇਂ ਕੋਈ ਇੰਨਾ ਚੋ ਕਿਸੇ ਚ ਉਣੀ ਗੱਲਬਾਤ ਨਹੀਂ ਹੁੰਦੀ।
ਤੇ BIR SINGH ਵਰਗੇ ਵੀਰਾ ਜਿਹਾ
Talent ਦਿਸਦਾ ਨਹੀਂ
Keep on rising ❤
@ShehnazTalks
CRED coins worth ₹500 — free
Redeem on rewards