More from Big Men
You might also like
What people say
BIG MEN CHAPTER 4 DI KON KON WAIT KR RHEA COMMENTS KR K DSEO❤
Haji Kida Lagya Like & Comments Kr K Dseo 🙏🏻❤️ And R Nait Music Channel Jurr Subscribe Kreo 🙏🏻
Money is like a Dettol
It kills 99.99% of problems ❤🙏
Next level bai ji 💫 sirra lata ji..🔥
This person always tries to do something new and extra ordinary and make his audience feel excited for every next video, Love you ❤🙏👍👏
@Kunaltechandunboxing
ਸਿਰਾ ਬਾਈ ਜੀ ਅੰਖਾ ਚ ਹੰਜੂ ਆ ਗਏ ਨੇ ਸੁਣਦੇ ਸੁਣਦੇ ਬਹੁਤ ਸੋਹਣਾ ਲਿਖਿਆ ਤੇ ਗਾਇਆ ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ
Sopu family Karnal ਵੱਲੋਂ ਦਿਲੋ ਧੰਨਵਾਦ
@sopukarnal196
ਗਲੀਆਂ ਵਿੱਚ ਘੁੰਮਦੇ ਨੇ ਆਸ਼ਿਕ ਕੲੀ ਕਿਸਮਾਂ ਦੇ❤️...,
ਟਾਮੇ-ਟਾਮੇ ਰੂਹਾ ਦੇ ਜ਼ਿਆਦਾ ਨੇ ਜਿਸਮਾਂ ਦੇ.....❤️😔💯. Sad song very nice r nait ji ❤️
@inderofficial23
Tussi Vadde Bande Ho Gallan Bhi Vaddiya Ne.
Lyrics+Composition+Voice= Superhit Song
Hit Like If U Agree Me.
@AlfaazRecords
Lyrics ਨੂੰ ਜੇ ਸਹੀ ਅਵਾਜ ਮਿਲਜੇ,
Geet ਨੂੰ ਬਸ ਸਹੀ ਸਾਜ ਮਿਲਜੇ,
Video ਨੂੰ ਬਸ ਸਹੀ ਅੰਦਾਜ਼ ਮਿਲਜੇ,
ਫਿਰ ਸੁਣ ਇਸਨੂੰ ਰੂਹ ਖਿਲਜੇ✌️✌️
@babbuferozepuria4804
ਅੱਖਾਂ ਚੋ ਪਾਣੀ ਆ ਗਯਾ ਬਾਈ ਸੁਣਦੇ ਸੁਣਦੇ ਬਹੁਤ ਸੋਹਣਾ ਸੁਨੇਹਾ ਦਿੰਦਾ ਬਾਈ ਤੁਹਾਡਾ ਗਾਣਾ
ਵਾਹਿਗੁਰੂ ਮੇਹਰ ਕਰਨ ਬਾਈ ਜੀ
ਬੜਾ ਕੁਜ ਸਿੱਖਣ ਨੂੰ ਮਿਲਦਾ ਇਸ ਗੀਤ ਚੋ।
ਬਾਈ ਕੋਈ ਵਿਰਲਾ ਹੀ ਕਲਾਕਾਰ ਗਰੀਬੀ ਨਾਲ ਜੁੜਿਆ ਗਾਣਾ ਕਰਿਆ ।
ਬਾਈ ਸਹੀ ਗੱਲ ਵੱਡੇ ਬੰਦੇ ਦੀਆਂ ਗੱਲਾਂ ਵੀ ਵੱਡੀਆਂ ਹੀ ਹੁੰਦੀਆਂ ਨੇ , ਬੇਸ਼ਕ ਸਕਾ, ਸਬੰਧੀ , ਰਿਸਤੇਦਾਰ ਕਿਉਂ ਨਾ ਹੋਵੇ,।
ਬੜੀ ਖੁਸ਼ੀ ਹੋਈ ਆ ਵੀਰ।
ਛੋਟੇ ਬੰਦਿਆਂ ਦਾ ਸਾਥ ਦਿੱਤਾ
@satnamtelecom
Get R Nait, Gurlej Akhtar's leaked & unreleased songs before anyone