More from Parahuna 2
You might also like
Description
Download more Ranjit Bawa MP3s. More songs: Kitni Gardi Hai (From "Baby Do Die Do"), NACHANGE SAARI RAAT MP3 download.
Details
What people say
ਜੇ ਅੱਜ ਮਹਾਰਾਜਾ ਰਣਜੀਤ ਸਿੰਘ ਹੁੰਦੇ ਇਸ ਕਲਮ ਨੂੰ ਸੋਨੇ ਚ ਤੋਲ ਦਿੰਦੇ ❤️❤️
Song ❌️ fillings ✅️
ਸਲਾਮ ਹੈ ਇਹਨਾਂ ਲਿਖਤਾਂ, ਧੁਨਾਂ ਤੇ ਅਵਾਜ਼ਾਂ ਨੂੰ ❤
Ek gaane di ek ek gal sach aa bilkul , love u mom dad 😘😘
ਸੱਚੀ ਰੂਹ ਨੂੰ ਸਕੂਨ ਮਿਲ ਗਿਆ ਗਾਣਾ ਸੁਣਕੇ 2025 ਦਾ ਸਭ ਤੋ ਪਿਆਰਾ ਤੇ ਪਰਿਵਾਰਕ ਗਾਣਾ ❤❤
@DKGROOVERECORDS
ਅਗਲੇ ਜਨਮ ਵਿੱਚ ਵੀ ਬਾਵਾ ਸਿੰਗਰ ਹੋਵੇ ❤
@Balwantsandhu8585
ਸਾਫ਼ ਸੁਥਰੀ ਗਾਇਕੀ ਤੇ ਪੰਜਾਬ ਦੀ ਗੱਲ ਸਿਰਫ਼ ਰਣਜੀਤ ਬਾਵਾ ਹੀ ਕਰ ਸਕਦਾ..
@fatehgamer65
ਦਿਲ ਜਿੱਤ ਲਿਆ ਵਾਈ ਅੱਜ ਤੋ ਬਾਅਦ ਮਾਤਾ ਪਿਤਾ ਨਾਲ ਕੋਈ ਗਿਲਵਾ ਸ਼ਿਕਵਾ ਨਹੀ 🙏🏻
@InderSingh-fc4tq
ਮਨ ਖੁਸ਼ ਹੋ ਗਿਆ ਬਾਈ ਗਾਣਾ ਸੁਣ ਕੇ ਦੁਵਾਵਾਂ ਨਿਕਲਿਆ ਤੁਹਾਡੇ ਲਈ.. ਸੱਚੀ ਇਹੋ ਜਹੀ singing ਸਿਰਫ ਸਾਡਾ ਬਾਵਾ ਬਾਈ ਕਰ ਸਕਦਾ ਏ ਜੀ ❤
@gursharansinghamritsarsing8133
ਰੱਖੜੀ ਵਾਲਿਆ ਸਾਰਿਆਂ ਪਰਿਵਾਰਾ ਦਾ ਸਟੇਟਸ ਬਣ ਗਿਆ ਬਾਵਾ ਜੀ ਇਹ ਗਾਣਾ ❤❤❤❤
@SatnamSingh-zj9jq
More songs to explore
Free YouTube Premium for 2 months
No credit card needed