You might also like
Description
Download more Ravinder Grewal MP3s. More songs: NACHANGE SAARI RAAT, Nagina MP3 download.
Details
What people say
ਜਿੰਦਾਬਾਦ ਟਰੱਕਾਂ ਵਾਲੇ ਸਾਰੇ ਵੀਰ
👌👌👌👍👍👍👍💖
ਸਦਾ ਬਹਾਰ ਰਵਿੰਦਰ ਗਰੇਵਾਲ
ਕਰੋ like ਬਾਈ ਲਈ ❤️❤️❤️
ਬਾਬਾ ਜੀ ਕਿਸੇ ਵੀ ਡਰਾਈਵਰ ਨੂੰ ਤਤੀ ਵਾਹ ਨਾ ਲੱਗੇ,,,,,,ਬਾਬਾ ਜੀ ਡਰਾਈਵਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰਖਿਓ ਹਮੇਸ਼ਾ,,,,,,,🙏🙏🙏🙏🙏🙏🙏
ਲਿਖਣ ਵਾਲੇ ਨੇ ਕਮਾਲ ਕਰਤੀ
ਗਾਇਆ ਵੀ ਕਮਾਲ ਆ
ਵੀਡੀਓ ਵੀ ਸਿਰਾ
ਬਾਕਮਾਲ ਗੀਤ
ਟਰੱਕ ਡਰਾਈਵਰ ਵੀਰਾ ਦੀ ਹੌਸਲਾ ਅਫਜ਼ਾਈ ਲਈ ਇੱਕ ਲਾਈਕ ਤਾ ਬਣਦਾ
@manpreetdandiwal9564
ਬਹੁਤ ਸਾਰਾ ਪਿਆਰ ਗੀਤ ਦੀ ਪੂਰੀ ਟੀਮ ਨੂੰ
ਦੇਸੀ ਸੰਗੀਤ ਤੇ ਗੀਤ ਦੇ ਅਲਫਾਜ਼ ਵੀ ਬਾਕਮਾਲ
ਮਿੱਠੀ ਜਿਹੀ ਨੋਕ ਝੋਕ ਵਾਲਾ ਗੀਤ
@shinderpalsingh6301
Kinu / Kinu eh Song Seera Lga Like Thoko.
@alonegamer2844
ਬਾ-ਕਮਾਲ ਗਰੇਆਲਾ
@gurindersingh5237
ਇਹਨੂੰ ਕਹਿੰਦੇ ਆ ਕਲਾਕਾਰੀ ਨਹੀਂ ਤਾਂ ਅੱਜ ਕੱਲ ਵਾਲੇ ਏਵੀਂ ਪਾਣੀ ਚ ਡਾਂਗਾ ਮਾਰੀ ਜਾਂਦੇ ਆ
@sonykamboj536
ਜਦੋਂ ਇਸ ਵਾਰੀ ਮੈਲਬੋਰਨ ਆਓਂਗੇ ਲਾਲੇ ਨੇ ਜ਼ਰੂਰ ਆਪਣੇ ਘੋੜੇ ਦਿਖਾਉਣੇ ਤੁਹਾਨੂੰ ਗਰੇਵਾਲ਼ ਸਾਬ। ਬਾਕੀ ਗਾਣਾ ਘੈਂਟ ਆ
@Mr_lit
More songs to explore
Earn free Paytm cash for listening to music
Yes, it's real