You might also like
Description
Download more Sabba MP3s. More: Gora Rang : Sabba,Pranjal Dahiya Ft Jasmeen Akhtar & Meavin MP3 download.
Details
What people say
ਜਿਹੜਾ ਮੇਰਾ ਇਹ ਕਮੈਟ ਪੜ੍ਹ ਰਿਹਾ ਹੈ ਰੱਬ ਉਸ ਦੇ ਦਿਲ ਦੀ ਹਰ ਮੁਰੀਦ ਪੂਰੀ ਕਰੇ ❤❤🫶🫶
ਨਰਸਿੰਗ ਕਰਨ ਵਾਲੇ ਹਾਜ਼ਰੀ lvayo 😁😁💫
ਓ ਭਰਾਵੋ BA ਵਾਲੇ ਵੀ ਆਹ ਇਸ ਦੁਨੀਆ ਤੇ....
ਕਰੋ Like BA ਵਾਲ਼ੇ
ਵਾਹਿਗੁਰੂ ਸੰਭੇ ਵੀਰ ਨੂੰ ਚੜਦੀਕਲਾ ਵਿੱਚ ਰੱਖੇ ਕੋਣ ਕੋਣ ਸੰਭੇ ਵੀਰ ਨੂੰ ਪਿਆਰ ਕਰਦਾ ਲਾਇੰਕ ਕਰੋ🎉🎉🎉❤❤
ਰੂਹ ਖੁਸ਼ ਹੋ ਗਈ ਕੋਈ ਗਰੀਬ ਤਰੱਕੀ ਕਰਦਾ ਵੇਖ
@desipindaaalepb05
ਮੈਂ ਫ਼ੌਜੀ ਹੋ ਕੇ ਪਤਾ ਨਹੀਂ ਕਿੰਨੇ ਵਾਰ song ਸੁਣ ਲਿਆ nursing 🤗🤭 ਵਾਲੀਆਂ ਦੇ ਤਾਂ ਪੈਰ ਨਹੀਂ ਧਰਤੀ ਲੱਗਦੇ ਹੋਣੇ 💯💯🤗❤️❤️
@Itz_mnder95insta
ਤੇਰੀ ਕਲਮ ਜੇਹੀ ਕਲਮ ਨੀ ਹੋਣੀ ਪੰਜਾਬੀਅਤ ਜੇਹੀ ਸ਼ਰਮ ਨੀ ਹੋਣੀ ਤੇਰੇ ਗੀਤਾਂ ਜੇਹਾ ਕੀਤੇ ਅੰਦਾਜ਼ ਨੀ ਹੋਣੀ ੳਥੇ ਪੰਜਾਬ ਨੀ ਹੋਣਾ ❤❤
@PUNJABIREEL4210
ਜਦੋ ਕੋਈ ਗਰੀਬ ਘਰ ਚੋ ਉੱਠ ਕੇ ਤਰੱਕੀ ਕਰਦਾ ਤਾਂ ਬਹੁਤੁ ਖ਼ੁਸ਼ੀ ਹੁੰਦੀ ਆ
@JagjeetSingh-h4x
ਮਿੱਤਰਾ ਦਾ ਰੰਗ pka ਫੀਮ ਵਰਗਾ❤
@davinder3988
ਜਦੋ ਵੀ ਤੂੰ 🆕 song ਕਰਦਾ ਸੱਭੇ ਵੀਰ ਸਿਰੇ ਤੋਂ ਸਿਰੇ ਹੁੰਦਾ ❤
ਬਾਬਾ ਨਾਨਕ ਤੇਰੀ ਲੰਮੀ ਉਮਰ ਬਖਸੇ ਹਮੇਸ਼ਾ ਖ਼ੁਸ਼ ਰੱਖੇ ਤੈਨੂੰ ਚੜਦੀਕਲਾ ਵਿੱਚ ਰੱਖੇ ਤੈਨੂੰ ❤❤
@Sandeep-shubh
More by Sabba, Jasmeen Akhtar, MEAVIN
See allWant free Spotify Premium for 3 months?
We raffle it every month