You might also like
Description
Download more Sabba MP3s. More songs: Kaun Hai Woh (From "Baby Do Die Do"), Balle Balle MP3 download.
Details
What people say
ਸੱਬੇ ਵੀਰ ਜੀ ਦੇ ਗੀਤ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਆ ਜੀ, ਦਿਲ ਦੀ ਖਹਿਸ਼ ਆ ਕੀ ਇੱਕ ਵਾਰੀ ਸੱਬੇ ਵੀਰ ਜੀ ਨੂੰ ਮਿਲਣਾ ਹੈ ਜੀ❤
ਸੱਬੋ ਵੀਰ ਜੀ ਦੇ ਗੀਤ ਦੇ ਵਿਆਹ ਜਿੰਨਾ ਚਾਅ ਚੜ ਜਾਦਾ ਹੈ ਜੀ, ਲਵ ਯੂ ਸੱਬੇ ਵੀਰ ਜੀ❤
ਆ ਗਈ ਜੋੜੀ 100 ਮਿਲੀਅਨ ਵਾਲੀ ❤️❤️
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਇਹ ਗਾਣਾ ਸੱਚਮੁੱਚ ਦਿਲ ਨੂੰ ਛੂਹ ਗਿਆ ❤️🔥
ਵਾਇਬ, ਲਿਰਿਕਸ ਤੇ ਮਿਊਜ਼ਿਕ ਸਭ ਕੁਝ ਕਮਾਲ ਦਾ ਹੈ 🎶😍
ਜਿੰਨੀ ਵਾਰ ਸੁਣਦਾ ਹਾਂ, ਓਨਾ ਹੀ ਹੋਰ ਵਧੀਆ ਲੱਗਦਾ ਏ 💯✨
ਪੰਜਾਬੀ ਮਿਊਜ਼ਿਕ ਦਾ ਲੈਵਲ ਹੀ ਹੋਰ ਆ ਏ 👑
Respect for the artist 🙌❤️
@worldfamousdesi797
ਬਹੁਤ ਸੋਹਣੀ ਐਕਟਿੰਗ pranjal dahiya ਦੀ ❤
@The_Onkar
ਬਹੁਤ ਸੋਹਣਾ ਸੱਬੇ ਵੀਰ ਜੀਓ ਮੇਰੇ ਵੀਰ ਪਰਮਾਤਮਾ ਹੋਰ ਵੀ ਤਰੱਕੀਆਂ ਬਖਸ਼ਣ ❤🙏🏻🙌🏻
@pxrth25
ਸੱਬੇ ਤੇ ਪ੍ਰਿੰਜਲ ਦੀ ਜੋੜੀ ਨੂੰ ਕੌਣ ਕੌਣ ਪਸੰਦ ਕਰਦਾ।❤❤❤
@BaljinderSinghmaan-t1f
ਸਬੇ ਵੀਰ ਬੁਹਤ ਸੋਹਣਾ ਗੀਤ ਆ ਵੀਰ
@bootasingh9803
Bhut sohna aa song saba bai ❤❤❤ very nice song
@Harmangamingyt85
More songs to explore
Want free Spotify Premium for 3 months?
We raffle it every month