More from Titli
You might also like
Description
Download more Sabba MP3s. More songs: NACHANGE SAARI RAAT, Nagina MP3 download.
Details
What people say
ਕਿਵੇਂ ਲੱਗਿਆ ਗਾਣਾ Guys Veero ♥️⛳
ਮੁੰਡੇ ਦਾ ਟਾਇਮ ਆ ਗਿਆ ਕੌਣ ਕੌਣ ਸੇਹਮਤ ਆ ❤
ਕਿੱਥੋਂ ਸੋਚ ਕੇ ਲਿਖਦਾ ਪਤੰਦਰਾ 😁😂
ਬੰਬ ਗਾਣਾ 💣💣 ਲਿਖਿਆ ਸੱਬਾ ਬਾਈ ਨੇ ਪੈਂਦੇ ਪਟਾਕੇ ਦਿਵਾਲੀ ਤੋਂ ਪਹਿਲਾਂ ਹੀ ਸੋਹਣਾ ਗਾਇਆ ਗੁਰਲੇਜ ਅਖ਼ਤਰ ਮੈਮ ਤੇ ਸੱਬਾ ਬਾਈ ਨੇ 🤗👌
ਐਵੇਂ ਨੀ ਦੁਨੀਆਂ ਸੱਬਾ ਸੱਬਾ ਕਹਿੰਦੀ ਆ💕
@meenugill1821
ਇਹ ਪਤੰਦਰ ਹੁੱਕ ਲਈਨ ਪਤਾ ਨੀ ਕਿਹੜੀ ਖੁੱਡ ਚੋਣ ਕੱਢ ਕੇ ਲਿਓਂਦਾ❤
ਬਾਕੀ ਇਹ ਤੂਫ਼ਾਨ ਨੇ ਪਤਾ ਨੀ ਕਿੰਨੇ ਕੁ ਖੁੰਡ ਪੱਟਣੇ ਆ💯
ਵਾਹਿਗੁਰੂ ਮਿਹਰਾਂ ਰੱਖੇ ਵੱਡੇ ਬਾਈ ਤੇਰੇ ਤੇ🙏🏻
@Shrna777-x5c
ਸਾਡਾ ਸੱਬਾ ਤੂਫ਼ਾਨ ਆ ਗਿਆ 💪💪❣️❣️
@s.j.saloon1921
ਕਿਵੇਂ ਲੱਗਾ ਸੱਬੇ ਬਾਈ ਦਾ ਗਾਣਾ❤💪💪
@SurajMattu-l6s
ਜਿਹੜਾ ਹਵਾ ਵੱਲ ਝਾਕ ਗਿਆ ਤੇਰੇ ਯਾਰ ਦੀ..
ਓਹਦੇ ਨਾਮ RC ਕਰਾਦੂੰ ਕੁੜੇ ਥਾਰ ਦੀ
👌👌👌👌👌sira ❤️👍👌👌
@Deepvairoke-rg7bv
ਯਾਰਾਂ ਤੇਰੀ ਰੀਸ ਕੋਈ ਨਹੀਂ ਕਰ ਸਕਦਾ🎉🎉 ਲਵ ਯੂ ਜਾਰ
@harwindergill5322
More songs to explore
Get ₹100 PhonePe cashback instantly
Limited time offer