Old Money
26.3M plays · 285.7K likes
Artists & Credits
You might also like
Description
Download more Tarsem Jassar MP3s. More songs: Laung Laachi Title Track, 3 Peg MP3 download.
Details
What people say
Sat Shri Akal ji Saryan Nu, Umeed Hai Tuhanu Sab Nu Geet Pasand Aya Hou Te Je Geet Vadia Laggya Ta Like, Comment Te Share Karna Na Bhullio
& Sada Youtube Channel Subscribe Karna Na Bhullio - http://bit.ly/SubscrobeVehliJanta
ਵਾਹ ਬਾਈ ਜੱਸੜ ਕਮਾਲ ਹੀ ਤੂੰ ਲਿਖੀ ਜਾਨੈ,ਬੜਾ ਸੋਹਣਾ ਚੱਲਦਾ ਦਿਮਾਗ ਤੇਰਾ। ਬਿਨਾਂ ਨੰਗੀਆਂ ਕੁੜੀਆਂ ਨਚਾਏ ਤੋਂ ਹਿੱਟ ਹੈਂ ਤੂਂ,ਸਭ ਤੋਂ ਵੱਖਰਾ ਹਿਸਾਬ ਤੇਰਾ।
ਮੁੱਛਾਂ ਵਾਲੇ ਵੀ ਤਾ romantic ਹੋ ਸਕਦੇ ਨੇ like for jassar fan
Kine bnde tarsem bai de rohb de fan a?
ਜਿਥੇ ਇਸ਼ਕ ਹੈ ਉਥੇ ਦਿਲ ਤੋਂ ਇੱਜਤ ਪੂਰੀ ਆ 👌👌👌👌
@gobindaram9175
Anyone in 2025
@issa.prabh1
Bina vulgarity or asle tto vi geet hit ho sakte ne yeh bai ne dhkata luv u bro teri klem nu slaam hai
@surjeetsaini3577
das ਬਾਈ #ਜੱਸੜਾ ਕਿਥੋਂ ਲਫ਼ਜ਼ ਇਹੋਂ ਜਿਹੇ ਕੱਢਦਾ
ਇਕੱਲਾ ਇਕੱਲਾ ਅੱਖਰ ਤੇਰਾ ਪ੍ਰਭਾਵ ਐ ਛੱਡਦਾ🙏🙏...
lyrics ਵਾਲੀ ਵੀਰੇ ਤੂੰ #dhakk👌👌 ਪਾ ਜਾਣਾ ਏ
ਲੱਚਰਤਾ🛇 ਤੋਂ ਬਿਨਾਂ ਵੀ ਗੀਤ ਹਿੱਟ ਕਰਾ ਜਾਣਾ ਐ🔥...
ਸੂਈ ਦੇ ਨੱਕੇ ਜਿਹੇ ਬਾਰੀਕ 📍📍ਅਲਫ਼ਾਜ ਲਿਖਦਾਂ
ਕਲਮ✒✒ ਤੁਹਾਡੀ ਚ sir ਇੱਕ ਸੱਚ ਦਿੱਸਦਾ...
ਬੰਦੇ ਦੀ ਸੋਚ ਹੀ ਉਸਨੂੰ ਉਚਾਈ ਤੇ ਪਹੁੰਚਾਉਂਦੀ ਏ
sir ਕਲਮ ਤੁਹਾਡੀ ਸ਼ਖਸੀਅਤ ਦਰਸਾਉਂਦੀ ਐ👳👳
RESPECT....
@gursangatsidhu08
His voice, his style, and his personality is so nice and unique. Never fails to give his best.🙌🏼👌🏼
@semrankaur
Ik like Tarsem jassar Di Composition + singing + Lyrics Ba-kamaal
Hit like if u r agree ✅
@SukhJattizmlive
More songs to explore
Browse by Genre
Free Zomato coupons for music lovers
Delivered to your inbox weekly